Inbox.eu – ਇਕ ਵਿਲੱਖਣ ਈਮੇਲ-ਪਤੇ ਨਾਲ ਤੁਹਾਡੇ ਕਾਰੋਬਾਰ ਜਾਂ ਸੰਸਥਾਵਾਂ ਲਈ ਸਭ ਤੋਂ ਭਰੋਸੇਮੰਦ ਅਤੇ ਸਥਿਰ ਈਮੇਲ. ਰਜਿਸਟਰਡ ਡੋਮੇਨਾਂ ਦੇ ਸਾਰੇ ਮਾਲਕਾਂ ਲਈ ਭਾਵੇਂ ਹੀ ਡੋਮੇਨ ਦੀ ਰਜਿਸਟ੍ਰੇਸ਼ਨ ਦਾ ਥਾਂ ਕੋਈ ਵੀ ਹੋਵੇ. ਯੂਰਪ ਵਿੱਚ ਨਿੱਜੀ ਸਰਵਰਾਂ ਤੇ ਹੋਸਟ ਕੀਤਾ ਗਿਆ. ਆਪਣੇ ਕਾਰੋਬਾਰ ਅਤੇ ਨਿੱਜੀ ਜੀਵਨ ਲਈ Inbox.eu ਦੀ ਸ਼ਕਤੀ ਅਤੇ ਉਪਯੋਗਤਾ ਨੂੰ ਆਜਮਾਓ!
Inbox.eu ਐਪ ਇਸ ਵੇਲੇ 10 ਭਾਸ਼ਾਵਾਂ ਵਿੱਚ ਉਪਲਬਧ ਹੈ: ਲਾਤਵੀਅਨ, ਇੰਗਲਿਸ਼, ਰਸ਼ੀਅਨ, ਜਰਮਨ, ਸਪੈਨਿਸ਼, ਲਿਥੁਆਨੀਅਨ, ਇਸਤੋਨੀਅਨ, ਬੰਗਾਲੀ, ਪੰਜਾਬੀ (ਗੁਰਮੁਖੀ), ਬਹਾਸਾ (ਇੰਡੋਨੇਸ਼ੀਆਈ).
ਮੁੱਖ ਵਿਸ਼ੇਸ਼ਤਾਵਾਂ:
• ਮੁਫਤ ਅਤੇ ਐਡਵਾਂਸਡ ਈਮੇਲ - ਆਨਲਾਈਨ ਅਤੇ ਆਫਲਾਈਨ ਮੋਡ ਵਿੱਚ ਸੁਨੇਹੇ ਪੜ੍ਹੋ ਅਤੇ ਉਨ੍ਹਾਂ ਦਾ ਜਵਾਬ ਦਿਓ
• ਉਪਭੋਗਤਾ ਦੇ ਅਨੁਕੂਲ ਇੰਟਰਫੇਸ - ਈਮੇਲ ਦਾ ਪੂਰਵਦਰਸ਼ਨ ਕਰਨਾ ਅਤੇ ਅਟੈਚਮੈਂਟਾਂ ਨਾਲ ਕੰਮ ਕਰਨਾ ਸੁਵਿਧਾਜਨਕ ਹੈ
• ਤਤਕਾਲ ਸੂਚਨਾਵਾਂ – ਫੁਸ਼ ਸੂਚਨਾਵਾਂ ਦੇ ਨਾਲ ਹੁਣ ਤੁਹਾਨੂੰ ਆਪਣੀ ਮੇਲ ਨੂੰ ਖੋਲ ਕੇ ਵੇਖਣਾ ਨਹੀਂ ਪਏਗਾ
• ਇੱਕ ਤੋਂ ਵੱਧ ਖਾਤਿਆਂ ਦਾ ਸਮਰਥਨ - ਐਪ ਤੋਂ ਆਪਣੇ ਵੱਖ ਵੱਖ Inbox.eu ਈਮੇਲ ਖਾਤਿਆਂ ਦੀ ਵਰਤੋਂ ਕਰੋ
• ਸਵਾਈਪ ਕਾਰਵਾਈਆਂ - ਸਵਾਈਪ ਕਾਰਵਾਈਆਂ ਨਾਲ ਤੁਰੰਤ ਈਮੇਲਾਂ ਨੂੰ ਮਿਟਾਓ ਜਾਂ ਨਹੀਂ-ਪੜਿਆ ਦੇ ਤੌਰ ਤੇ ਮਾਰਕ ਕਰੋ.
• ਤੇਜ਼ ਖੋਜ ਅਤੇ ਫਿਲਟਰ - ਨਹੀਂ-ਪੜਿਆ/ਮਹੱਤਵਪੂਰਣ ਫਲੈਗ ਨਾਲ ਆਸਾਨੀ ਨਾਲ ਈਮੇਲਾਂ ਨੂੰ ਫਿਲਟਰ ਕਰੋ ਅਤੇ ਪਹਿਲੇ ਦੇ ਮੁਕਾਬਲੇ ਆਪਣੀਆਂ ਸਾਰੀਆਂ ਈਮੇਲਾਂ ਦੀ ਤੇਜ਼ੀ ਨਾਲ ਖੋਜ ਕਰੋ.
• ਸੁਰੱਖਿਆ ਅਤੇ ਸਪੈਮ ਸੁਰੱਖਿਆ - ਡਾਟਾ ਨੂੰ ਸਟੋਰ ਕਰਨਾ ਅਤੇ ਭੇਜਣਾ SSL ਦੁਆਰਾ ਸੁਰੱਖਿਤ ਹੈ, ਇੱਕ "ਵਧੇਰੀ ਸੁਰੱਖਿਅਤ" ਲੌਗਇਨ ਵਿਧੀ (OAUTH2) ਦੀ ਵਰਤੋਂ ਕਰੋ
• ਸੰਪਰਕਾਂ ਅਤੇ ਕੈਲੰਡਰ ਦਾ ਸਿੰਕ੍ਰੋਨਾਈਜ਼ੇਸ਼ਨ
ਐਡਵਾਂਸਡ ਵਿਸ਼ੇਸ਼ਤਾਵਾਂ:
• ਹੋਮ ਸਕ੍ਰੀਨ ਵਿਜੇਟ
• ਸੁਨੇਹਿਆਂ ਵਿੱਚ ਰਿਮੋਟ ਇਮੇਜ ਨੂੰ ਚਾਲੂ/ਬੰਦ ਕਰਨਾ
• ਸੂਚਨਾਵਾਂ ਲਈ ਅਵਾਜ਼ ਦੀ ਚੋਣ
• ਆਉਟਬਾਕਸ ਦੀ ਕਤਾਰ
• ਫੋਲਡਰ ਦਾ ਪ੍ਰਬੰਧਨ ਕਰਨਾ ਅਤੇ ਫੋਲਡਰ ਬਣਾਉਣਾ
• ਸੁੰਦਰ ਡਾਰਕ ਜਾਂ ਹੋਰ ਰੰਗਾਂ ਦੀ ਥੀਮ ਚੁਣੋ
• 22:00 ਵਜੇ ਤੋਂ 7:00 ਵਜੇ ਤੱਕ "ਪਰੇਸ਼ਾਨ ਨਾ ਕਰੋ" ਮੋਡ
OS ਦੀਆਂ ਜਰੂਰਤਾਂ:
Android 7.0 ਜਾਂ ਵੱਧ
ਸਾਡੇ ਨਾਲ ਸੰਪਰਕ ਕਰੋ:
ਸਾਨੂੰ ਤੁਹਾਡੀਆਂ ਗਲਾਂ ਸੁਣਨਾ ਹਮੇਸ਼ਾ ਹੀ ਚੰਗਾ ਲਗਤਾ ਹੈ! ਜੇ ਤੁਹਾਡੀ ਕੋਈ ਫੀਡਬੈਕ ਹੈ, ਜਾਂ ਤੁਸੀਂ ਕੋਈ ਸਵਾਲ ਪੁਛਣਾ ਚਾਹੁੰਦੇ ਹੋ ਜਾਂ ਤੁਹਾਡੀ ਕੋਈ ਚਿੰਤਾਵਾਂ ਹਨ, ਤਾਂ ਐਪ ਵਿੱਚ “ਫੀਡਬੈਕ” ਰਹੀ ਸਾਨੂੰ ਦੱਸੋ ਜਾਂ info@inbox.eu ਰਹੀ ਈਮੇਲ ਭੇਜੋ. ਇਸ ਸਥਿਤੀ ਵਿੱਚ, ਅਸੀਂ ਤੁਹਾਨੂੰ ਫਟਾਫਟ ਜਵਾਬ ਦੇਵਾਂਗੇ ਅਤੇ ਜਿੰਨੀ ਜਲਦੀ ਹੋ ਸਕੇ ਸਮੱਸਿਆ ਦਾ ਸਮਾਧਾਨ ਕਰਾਂਗੇ.
ਸਾਨੂੰ ਰੇਟਿੰਗ ਪ੍ਰਦਾਨ ਕਰੋ:
ਉਹਨਾਂ ਸਾਰਿਆਂ ਲੋਕਾਂ ਦਾ ਵਿਸ਼ੇਸ਼ ਧੰਨਵਾਦ ਜੋ ਸਾਨੂੰ 5 ਸਟਾਰ ਦੀ ਰੇਟਿੰਗ ਅਤੇ ਤਹਿ ਦਿਲੋਂ ਫੀਡਬੈਕ ਪ੍ਰਦਾਨ ਕਰਦੇ ਹਨ. ਤੁਅਹਦੀ ਰੇਟਿੰਗ ਅਤੇ ਫੀਡਬੈਕ ਟੀਮ ਲਈ ਬਹੁਤ ਉਤਸ਼ਾਹਜਨਕ ਸਾਬਿਤ ਹੁੰਦੀ ਹੈ!